[go: up one dir, main page]

ਸਮੱਗਰੀ 'ਤੇ ਜਾਓ

ਤੇਜ਼ਾਬੀ ਵਰਖਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਤੇਜ਼ਾਬੀ ਵਰਖਾ ਜਾਂ ਤੇਜ਼ਾਬੀ ਮੀਂਹ ਅਜਿਹੀ ਵਰਖਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਘੁਲ ਕੇ ਤੇਜ਼ਾਬ ਬਣਾਉਂਦੀ ਹੈ। ਸਲਫ਼ਰ ਡਾਈਆਕਸਾਈਡ ਜਾਂ ਨਾਈਟਰੋਜਨ ਆਕਸਾਈਡ ਜੋ ਵਾਤਾਵਰਨ ਪ੍ਰਦੂਸ਼ਨ ਦੇ ਕਾਰਨ ਪੈਂਦਾ ਹੂੰਦੀ ਹੈ ਜਦੋਂ ਮੀਂਹ ਦੇ ਪਾਣੀ ਵਿੱਚ ਘੁਲ ਜਾਂਦੀਆਂ ਹਨ ਤੇ ਤੇਜ਼ਾਬੀ ਵਰਖਾ ਖ਼ਤਰਨਾਖ ਹੋ ਜਾਂਦੀ ਹੈ।

H2O (l) + CO2 (g) is in equilibrium with H2CO3 (aq)

ਕਾਰਬੋਨਿਕ ਤੇਜ਼ਾਬ ਪਾਣੀ 'ਚ ਹਾਈਡ੍ਰੋਨੀੳਮ ਅਤੇ ਕਾਰਬੋਨੇਟ ਆਇਨ ਪੈਦਾ ਕਰਦਾ ਹੈ

H2O (l) + H2CO3 (aq) is in equilibrium with HCO3 (aq) + H3O+ (aq)
SO2 + OH· → HOSO2·

ਜਿਸ ਨਾਲ ਹੇਠ ਲਿਖੀ ਕਿਰਿਆ ਹੁੰਦੀ ਹੈ:

HOSO2· + O2 → HO2· + SO3

ਪਾਣੀ ਦੀ ਮੌਜੂਦਗੀ 'ਚ ਸਲਫਰ ਟ੍ਰਾਈ ਆਕਸਾਈਡ (SO3) ਛੇਤੀ ਨਾਲ ਸਲਫਿਊਰਿਕ ਤੇਜ਼ਾਬ 'ਚ ਬਦਲ ਜਾਂਦਾ ਹੈ

SO3 (g) + H2O (l) → H2SO4 (aq)

ਨਾਈਟ੍ਰੋਜਨ ਡਾਈਆਕਸਾਈਡ OH ਨਾਲ ਕਿਰਿਆ ਕਰ ਕੇ ਨਾਈਟ੍ਰਿਕ ਤੇਜ਼ਾਬ ਬਣਾਉਂਦੀ ਹੈ[1]

NO2 + OH· → HNO3
SO2 (g) + H2O is in equilibrium with SO2·H2O
SO2·H2O is in equilibrium with H+ + HSO3
HSO3 is in equilibrium with H+ + SO32−

ਨੁਕਸਾਨ

[ਸੋਧੋ]

ਤੇਜ਼ਾਬੀ ਮੀਂਹ ਨਾਲ ਸੰਗਮਰਮਰ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਦਾ ਹੈ। ਜਿਵੇਂ ਤਾਜ ਮਹਿਲ ਨੂੰ ਨੇੜੇ ਦੀਆਂ ਦੀਆਂ ਫੈਕਟਰੀਆਂ 'ਚੋਂ ਨਿਕਲੀਆਂ ਗੈਸਾਂ ਨਾਲ ਬਣਿਆ ਤੇਜ਼ਾਬ ਨੁਕਸਾਨ ਕਰਦਾ ਹੈ।

ਹਵਾਲੇ

[ਸੋਧੋ]
  1. Likens, Gene E.; Keene, William C.; Miller, John M.; Galloway, James N. (1987). "Chemistry of precipitation from a remote, terrestrial site in Australia". Journal of Geophysical Research. 92: 13299. doi:10.1029/JD092iD11p13299.{{cite journal}}: CS1 maint: multiple names: authors list (link)