ਜਪਾਨੀ ਯੈੱਨ
ਦਿੱਖ
| |||||
ISO 4217 | |||||
---|---|---|---|---|---|
ਕੋਡ | JPY (numeric: 392) | ||||
Unit | |||||
ਬਹੁਵਚਨ | The language(s) of this currency do(es) not have a morphological plural distinction. | ||||
ਨਿਸ਼ਾਨ | ¥ (ਅੰਤਰਰਾਸ਼ਟਰੀ) 円 (ਜਪਾਨ—ਮੌਜੂਦਾ ਦਿਨ) 圓 (ਜਪਾਨ-ਰਿਵਾਇਤੀ) | ||||
Denominations | |||||
ਉਪਯੂਨਿਟ | |||||
1/100 | ਸੈੱਨ | ||||
1/1000 | ਰਿਨ | ||||
Banknotes | ¥1000, ¥2000, ¥5000, ¥10,000 | ||||
Coins | ¥1, ¥5, ¥10, ¥50, ¥100, ¥500 | ||||
Demographics | |||||
ਵਰਤੋਂਕਾਰ | ਜਪਾਨ | ||||
Issuance | |||||
ਕੇਂਦਰੀ ਬੈਂਕ | ਜਪਾਨ ਦਾ ਬੈਂਕ | ||||
ਵੈੱਬਸਾਈਟ | www.boj.or.jp | ||||
Printer | ਰਾਸ਼ਟਰੀ ਪ੍ਰਕਾਸ਼ਨ ਬਿਊਰੋ | ||||
ਵੈੱਬਸਾਈਟ | www.npb.go.jp | ||||
Mint | ਜਪਾਨ ਟਕਸਾਲ | ||||
ਵੈੱਬਸਾਈਟ | www.mint.go.jp | ||||
Valuation | |||||
Inflation | 0.1% | ||||
ਸਰੋਤ | The World Factbook, 2012 est. |
ਜਪਾਨੀ ਯੈੱਨ (円ਜਾਂ圓 en , ਨਿਸ਼ਾਨ: ¥; ਕੋਡ: JPY) ਜਪਾਨ ਦੀ ਅਧਿਕਾਰਕ ਮੁਦਰਾ ਹੈ। ਇਹ ਯੂਰੋ ਅਤੇ ਸੰਯੁਕਤ ਰਾਜ ਡਾਲਰ ਤੋਂ ਬਾਅਦ ਵਿਦੇਸ਼ੀ ਵਟਾਂਦਰਾ ਬਜ਼ਾਰ ਦੇ ਵਪਾਰ ਵਿੱਚ ਤੀਜੀ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ।[1] ਇਹ ਯੂਰੋ, ਸੰਯੁਕਤ ਰਾਜ ਡਾਲਰ ਅਤੇ ਪਾਊਂਡ ਸਟਰਲਿੰਗ ਮਗਰੋਂ ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਂਦੀ ਸੁਰੱਖਿਅਤ ਮੁਦਰਾ ਹੈ।