ਆਬਲਿਸਕ
ਦਿੱਖ
ਓਬੇਲਿਸਕ (ਯੂਕੇ: /ˈɒbəlɪsk/; ਯੂਐਸ: /ˈɑːbəlɪsk/, ਯੂਨਾਨੀ: ὀβελίσκος ਓਬੇਲਿਸਕੋਸ, ਤੋਂ[1]) ਉੱਚੀ ਲੰਮੀ, ਚੌਰਸ, ਤੰਗ ਜਿਹੀ ਯਾਦਗਾਰੀ ਲਾਠ ਹੁੰਦੀ ਹੈ ਜਿਹੜੀ ਉੱਪਰਲੇ ਸਿਰੇ ਤੇ ਪਿਰਾਮਿਡ-ਨੁਮਾ ਮੁੱਕਦੀ ਹੈ। ਇਨ੍ਹਾਂ ਨੂੰ ਮੂਲ ਤੌਰ 'ਤੇ, ਪ੍ਰਾਚੀਨ ਮਿਸਰੀ ਉਸਰਈਆਂ ਵਲੋਂ "ਤੇਖੇਨੂ" ਕਿਹਾ ਗਿਆ ਸੀ। ਇਨ੍ਹਾਂ ਨੂੰ ਦੇਖਣ ਵਾਲੇ ਯੂਨਾਨੀਆਂ ਨੇ ਇਨ੍ਹਾਂ ਦਾ ਵਰਣਨ ਕਰਨ ਲਈ ਯੂਨਾਨੀ ਸ਼ਬਦ 'ਓਬੇਲਿਸਕੋਸ' ਵਰਤਿਆ, ਜਿਥੋਂ ਇਹ ਲਾਤੀਨੀ ਅਤੇ ਫਿਰ ਅੰਗਰੇਜ਼ੀ ਵਿੱਚ ਆਇਆ।[2]
ਹਵਾਲੇ
[ਸੋਧੋ]- ↑ Obeliskos, Henry George Liddell, Robert Scott, "A Greek-English Lexicon", at Perseus
- ↑ Baker, Rosalie F.; Charles Baker (2001). Ancient Egyptians: People of the Pyramids. Oxford University Press. p. 69. ISBN 978-0195122213. Retrieved 10 March 2014.