ਪੱਛਮੀ ਏਸ਼ੀਆ
ਦਿੱਖ
ਪੱਛਮੀ ਏਸ਼ੀਆ | |
---|---|
ਖੇਤਰਫਲ | 6,255,160 ਕਿ.ਮੀ.2 (2,415,131 ਵਰਗ ਮੀਲ) 1 |
ਅਬਾਦੀ | 313,428,000 1 |
ਘਣਤਾ | 50.1/km2 (130/sq mi) |
ਦੇਸ਼ | |
ਨਾਂ-ਮਾਤਰ GDP | $2.742 ਟ੍ਰਿਲੀਅਨ (2010) 2 |
GDP ਪ੍ਰਤੀ ਵਿਅਕਤੀ | $8748 (2010) 2 |
ਸਮਾਂ ਜੋਨਾਂ | UTC+2 ਤੋਂ UTC+5 |
ਵਾਸੀ ਸੂਚਕ | ਪੱਛਮੀ ਏਸ਼ੀਆਈ |
ਭਾਸ਼ਾਵਾਂ | ਅਰਬੀ, ਅਰਾਮਾਈ, ਅਰਮੀਨੀਆਈ, ਅਜ਼ਰਬਾਈਜਾਨੀ, ਜਾਰਜੀਆਈ, ਯੂਨਾਨੀ, ਹਿਬਰੂ, ਕੁਰਦੀ, ਫ਼ਾਰਸੀ, ਤੁਰਕ |
ਸਭ ਤੋਂ ਵੱਡੇ ਸ਼ਹਿਰ | ਇਸਤਾਂਬੁਲ* ਫਰਮਾ:Country data ਇਰਾਨ ਤਹਿਰਾਨ ਬਗ਼ਦਾਦ ਰਿਆਧ ਅੰਕਾਰਾ |
ਨੋਟ | 1ਅਬਾਦੀ ਅਤੇ ਖੇਤਰਫਲ ਅੰਕੜਿਆਂ ਵਿੱਚ ਸੰਯੁਕਤ ਰਾਸ਼ਟਰ ਉਪ-ਖੇਤਰ, ਇਰਾਨ ਅਤੇ ਸਿਨਾਈ ਸ਼ਾਮਲ ਹੈ। 2GDP ਅੰਕੜਿਆਂ ਵਿੱਚ ਸੰਯੁਕਤ ਰਾਸ਼ਟਰ ਉਪਖੇਤਰ ਅਤੇ ਇਰਾਨ ਸ਼ਾਮਲ ਹਨ। *ਕੁਝ ਹੱਦ ਤੱਕ ਯੂਰਪ ਵਿੱਚ ਸਥਿਤ ਹੈ। |
ਪੱਛਮੀ ਏਸ਼ੀਆ, ਜਾਂ ਦੱਖਣ-ਪੱਛਮੀ ਏਸ਼ੀਆ, ਸ਼ਬਦ ਏਸ਼ੀਆ ਦੇ ਸਭ ਤੋਂ ਪੱਛਮੀ ਹਿੱਸੇ ਲਈ ਵਰਤੇ ਜਾਂਦੇ ਹਨ। ਇਹ ਸ਼ਬਦ ਮੱਧ ਪੂਰਬ ਦਾ ਕੁਝ ਹੱਦ ਤੱਕ ਸਮਾਨਰਥੀ ਹੈ ਜੋ ਕਿਸੇ ਭੂਗੋਲਕ ਸਥਿਤੀ ਨੂੰ ਪੱਛਮੀ ਯੂਰਪ ਦੇ ਸਬੰਧ ਵਿੱਚ ਦੱਸਦਾ ਹੈ ਨਾ ਕਿ ਏਸ਼ੀਆ ਵਿੱਚ ਸਥਿਤੀ ਬਾਬਤ। ਇਸੇ ਗਿਆਤ ਯੂਰਪੀ-ਕੇਂਦਰਵਾਦ ਕਰ ਕੇ ਅੰਤਰਰਾਸ਼ਟਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ[1] ਮੱਧ ਪੂਰਬ ਅਤੇ ਲਾਗਲਾ ਪੂਰਬ ਦੀ ਥਾਂ ਪੱਛਮੀ ਏਸ਼ੀਆ ਵਰਤਦੇ ਹਨ। ਇਸ ਖੇਤਰ ਅਤੇ ਯੂਰਪ ਨੂੰ ਇਕੱਠਿਆਂ ਪੱਛਮੀ ਯੂਰੇਸ਼ੀਆ ਕਿਹਾ ਜਾਂਦਾ ਹੈ।
ਮੌਜੂਦਾ ਪਰਿਭਾਸ਼ਾ
[ਸੋਧੋ]ਸੰਯੁਕਤ ਰਾਸ਼ਟਰ ਅੰਕੜਾ ਵਿਭਾਗ
[ਸੋਧੋ]ਪੱਛਮੀ ਏਸ਼ੀਆ ਦੇ ਸੰਯੁਕਤ ਰਾਸ਼ਟਰ ਉਪਖੇਤਰ ਵਿੱਚ ਪੈਂਦੇ ਦੇਸ਼ ਅਤੇ ਰਾਜਖੇਤਰ[2] ਹੇਠ ਲਿਖੇ ਹਨ:
- ਫਰਮਾ:Country data ਅਰਮੀਨੀਆ
- ਅਜ਼ਰਬਾਈਜਾਨ
- ਬਹਿਰੀਨ
- ਫਰਮਾ:Country data ਸਾਈਪ੍ਰਸ
- ਫਰਮਾ:Country data ਜਾਰਜੀਆ
- ਇਰਾਕ
- ਇਜ਼ਰਾਇਲ
- ਜਾਰਡਨ
- ਕੁਵੈਤ
- ਫਰਮਾ:Country data ਲਿਬਨਾਨ
- ਓਮਾਨ
- ਫ਼ਲਸਤੀਨ
- ਕਤਰ
- ਸਾਊਦੀ ਅਰਬ
- ਸੀਰੀਆ
- ਤੁਰਕੀ
- ਸੰਯੁਕਤ ਅਰਬ ਅਮੀਰਾਤ
- ਫਰਮਾ:Country data ਯਮਨ
ਭਾਵੇਂ ਪੱਛਮੀ ਏਸ਼ੀਆ ਦੇ ਸੰਯੁਕਤ ਰਾਸ਼ਟਰ ਉਪਖੇਤਰ ਵਿੱਚ ਸ਼ਾਮਲ ਨਹੀਂ ਪਰ ਇਰਾਨ ਆਮ ਤੌਰ ਉੱਤੇ ਪੱਛਮੀ ਏਸ਼ੀਆ ਵਿੱਚ ਗਿਣਿਆ ਜਾਂਦਾ ਹੈ।[3][4]
ਪੱਛਮੀ ਏਸ਼ੀਆ ਦਾ ਨਕਸ਼ਾ
[ਸੋਧੋ]ਹਵਾਲੇ
[ਸੋਧੋ]- ↑ United Nations Cartographic Section Web Site, United Nations Statistics Division
- ↑ "United Nations Statistics Division- Standard Country and Area Codes Classifications (M49)". United Nations Statistics Division. Archived from the original on 2011-07-13. Retrieved 2010-07-24.
- ↑ Style Committee (January, 2011). "West Asia". National Geographic Style Manual. National Geographic Society.
{{cite web}}
: Check date values in:|date=
(help) - ↑ "Ethnic Origin (247), Single and Multiple Ethnic Origin Responses (3) and Sex (3) for the Population of Canada, Provinces, Territories, Census Metropolitan Areas and Census Agglomerations, 2006 Census". Statistics Canada. 2006. Archived from the original on 2009-03-08. Retrieved 2013-03-20.
{{cite web}}
: Unknown parameter|dead-url=
ignored (|url-status=
suggested) (help)