ਜੋਡੀ ਵਿਲੀਅਮਜ
ਦਿੱਖ
ਇਸ ਲੇਖ ਵਿੱਚ ਇੱਕ ਹਵਾਲਿਆਂ ਦੀ ਸੂਚੀ ਸ਼ਾਮਿਲ ਹੈ, ਪਰ ਇਸਦੇ ਸੋਮੇ ਅਸਪਸ਼ਟ ਹਨ ਕਿਉਂਕਿ ਇਹ ਨਾਕਾਫੀ ਇਨਲਾਈਨ ਹਵਾਲੇ ਰੱਖਦਾ ਹੈ. (May 2012) |
ਜੋਡੀ ਵਿਲੀਅਮਜ | |
---|---|
ਜਨਮ | |
ਰਾਸ਼ਟਰੀਅਤਾ | ਯੁਨੀਟੇਡ ਸਟੇਟਸ |
ਸਿੱਖਿਆ | |
ਲਈ ਪ੍ਰਸਿੱਧ | 1997 ਨੋਬਲ ਅਮਨ ਪੁਰਸਕਾਰ |
ਜੋਡੀ ਵਿਲੀਅਮਜ (ਜਨਮ 1950) ਇੱਕ ਅਮੇਰਿਕਨ ਰਾਜਨੀਤਿਕ ਕਾਰਜ ਕਰਤਾ ਹੈ। ਉਹ ਸੰਸਾਰ ਵਿੱਚ ਖਤਰਨਾਕ ਵਿਸਫੋਟਕ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਕੀਤੇ ਕੰਮ ਲਈ ਜਾਣੀ ਜਾਂਦੀ ਹੈ। ਉਸਦਾ ਵਿਚਾਰ ਹੈ ਕੀ ਸੰਸਾਰ ਵਿੱਚ ਸੁਰੱਖਿਆ ਦੇ ਨਵੇਂ ਅਤੇ ਲਾਹੇਵੰਦ ਤਰੀਕੇ ਅਪਣਾਏ ਜਾਣ। 1997 ਵਿੱਚ ਵਿਲੀਅਮਜ ਨੂੰ ਖਤਰਨਾਕ ਵਿਸਫੋਟਕ ਉੱਤੇ ਪਬੰਧੀ ਲਗਵਾਉਣ ਅਤੇ ਉਸਦਾ ਸਫ਼ਾਇਆ ਕਰਵਾਉਣ ਲਈ ਨੋਬਲ ਪੁਰਸਕਾਰ ਦਿੱਤਾ ਗਿਆ।
ਸਿੱਖਿਆ ਦਾ ਦੌਰ
[ਸੋਧੋ]ਵਿਲੀਅਮਜ ਨੇ 2007 ਵਿੱਚ ਯੂਨੀਵਰਸਿਟੀ ਆਫ ਹੌਸਟਨ ਦੇ ਗ੍ਰੇਜੁਏਟ ਕਾਲਜ ਤੋਂ ਸਮਾਜਿਕ ਨਿਆਂ ਅਤੇ ਅਮਨ ਵਿੱਚ ਪ੍ਰੋਫ਼ੇੱਸਰੀ ਪਾਸ ਕੀਤੀ।[1]
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]ਬਾਹਰੀ ਕੜੀਆਂ
[ਸੋਧੋ]- "An Individual's Impact on Social and Political Change" Archived March 27, 2009[Date mismatch], at the Wayback Machine.
- One on One – Jody Williams Archived September 28, 2011[Date mismatch], at the Wayback Machine., interview by Riz Khan on Al Jazeera English, March 2011 (video, 25 mins).
- Appearances on C-SPAN
ਸ਼੍ਰੇਣੀਆਂ:
- ISBN ਜਾਦੂਈ ਜੋੜ ਵਰਤਦੇ
- Articles with hatnote templates targeting a nonexistent page
- Use mdy dates from June 2011
- Articles lacking in-text citations from May 2012
- Articles with invalid date parameter in template
- All articles lacking in-text citations
- Webarchive template warnings
- ਜ਼ਿੰਦਾ ਲੋਕ
- ਨੋਬਲ ਜੇਤੂ ਔਰਤਾਂ
- ਕੌਮਾਂਤਰੀ ਇਸਤਰੀ ਦਿਹਾੜਾ 2016 ਐਡੀਟਾਥਨ
- ਜਨਮ 1950