1894
ਦਿੱਖ
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1860 ਦਾ ਦਹਾਕਾ 1870 ਦਾ ਦਹਾਕਾ 1880 ਦਾ ਦਹਾਕਾ – 1890 ਦਾ ਦਹਾਕਾ – 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ |
ਸਾਲ: | 1891 1892 1893 – 1894 – 1895 1896 1897 |
1894 19ਵੀਂ ਸਦੀ ਅਤੇ 1890 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 4 ਮਾਰਚ – ਸ਼ੰਘਾਈ (ਚੀਨ) ਵਿੱਚ ਇੱਕ ਭਿਆਨਕ ਅੱਗ ਨੇ 1000 ਈਮਾਰਤਾਂ ਲੂਹ ਦਿਤੀਆਂ।
- 27 ਜੂਨ –ਅਮਰੀਕਾ ਵਿੱਚ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਮਈ ਦਿਨ ਜਾਂ ਮਜ਼ਦੂਰ ਦਿਵਸ ਵਜੋਂ ਕੌਮੀ ਛੁੱਟੀ ਐਲਾਨਿਆ ਗਿਆ।
- 30 ਅਕਤੂਬਰ – ਡੇਨੀਅਲ ਐਮ. ਕੂਪਰ ਨੇ ਟਾਈਮ ਕਲਾਕ ਪੇਟੈਂਟ ਕਰਵਾਈ।
ਜਨਮ
[ਸੋਧੋ]- 22 ਜਨਵਰੀ – ਸੁਭਾਸ਼ ਚੰਦਰ ਬੋਸ ਦਾ ਜਨਮ ਹੋਇਆ।