ਹਲੰਤ
ਦਿੱਖ
ਹਲੰਤ (ਸੰਸਕ੍ਰਿਤ: हलन्त) ਸੰਸਕ੍ਰਿਤ ਭਾਸ਼ਾ ਦੀ ਇੱਕ ਧੁਨੀ-ਵਿਗਿਆਨਕ) ਸੰਕਲਪ ਹੈ ਜੋ ਹਰ ਵਿਅੰਜਨ ਧੁਨੀ ਨਾਲ਼ ਆਉਣ ਵਾਲ਼ੀ ਸ੍ਵਰ ਧੁਨੀ ਨੂੰ ਦਬਾਉਣ ਲਈ ਹੁੰਦਾ ਹੈ। ਇਹ ਯੂਨੀਕੋਡ ਲਿਪੀ ਵਿੱਚ ਦੋ ਤਰੀਕਿਆਂ ਨਾਲ ਲਿਖਿਆ ਜਾਂਦਾ ਹੈ:
- ਹਲੰਤ, ਹਸੰਤਾ ਜਾਂ ਸਪਸ਼ਟ ਵਿਰਾਮ, ਦੇਵਨਾਗਰੀ ਅਤੇ ਬੰਗਾਲੀ ਲਿਪੀਆਂ ਸਮੇਤ ਕਈ ਬ੍ਰਾਹਮਿਕ ਲਿਪੀਆਂ ਵਿੱਚ ਇੱਕ ਡਾਇਕ੍ਰਿਟਿਕ ਦੇ ਤੌਰ ਤੇ ਹੈ, ਜਾਂ
- ਸੰਯੁਕਤ ਅੱਖਰ ( ਸੰਸਕ੍ਰਿਤ : संयुक्ताक्षर) ਜਾਂ ਅਪ੍ਰਤੱਖ ਹਲੰਤ, ਸੰਯੁਕਤ ਵਿਅੰਜਨਾਂ ਵਿੱਚ ਛੁਪੇ ਰੂਪ ਵਿੱਚ ਹੁੰਦਾ ਹੈ।
ਵਰਤੋਂ
[ਸੋਧੋ]ਦੇਵਨਾਗਰੀ ਅਤੇ ਹੋਰ ਕਈ ਇੰਡਿਕ ਲਿਪੀਆਂ ਵਿੱਚ, ਹਲੰਤ ਦੀ ਵਰਤੋਂ ਵਿਅੰਜਨ ਅੱਖਰ ਦੇ ਨਾਲ਼ ਸੁਭਾਵਕ ਸਵਰ ਨੂੰ ਰੱਦ ਕਰਨ ਲਈ ਕੀਤੀ ਜਾਂਦੀ ਹੈ ਅਤੇ ਇਹ ਸਵਰ ਰਹਿਤ ਵਿਅੰਜਨ ਨੂੰ ਦਰਸਾਉਂਦਾ ਹੈ, "ਮ੍ਰਿਤ" ਵਿਅੰਜਨ। ਉਦਾਹਰਨ ਲਈ, ਦੇਵਨਾਗਰੀ ਵਿੱਚ,
- Lua error in package.lua at line 80: module 'Module:Lang/data/iana scripts' not found. क ਇੱਕ ਵਿਅੰਜਨ ਹੈ
- ् ਹਲੰਤ ਹੈ; ਇਸ ਤਰ੍ਹਾਂ,
- Lua error in package.lua at line 80: module 'Module:Lang/data/iana scripts' not found. (क + ਹਲੰਤ) ਹੋਇਆ "ਮ੍ਰਿਤ" क।
ਇਹ ਵੀ ਵੇਖੋ
[ਸੋਧੋ]- ਸੁਕੁਨ, ਅਰਬੀ ਲਿਪੀ ਵਿੱਚ ਇੱਕ ਸਮਾਨ ਡਾਇਕ੍ਰਿਟਿਕ ਹੈ
- ਜ਼ੀਰੋ ਵਿਅੰਜਨ