ਐਚ.ਟੀ.ਐਮ.ਐਲ. ਸਕ੍ਰਿਪਟਿੰਗ
ਫ਼ਾਈਲਨਾਮ ਐਕਸਟੈਂਸ਼ਨ |
|
---|---|
ਇੰਟਰਨੈੱਟ ਮੀਡੀਆ ਕਿਸਮ | text/html |
ਟਾਈਪ ਕੋਡ | TEXT |
ਉੱਨਤਕਾਰ | W3C & WHATWG |
ਪਹਿਲੀ ਰਿਲੀਜ਼ | 1993 |
ਹਾਲੀਆ ਰਿਲੀਜ਼ | |
ਫ਼ਾਰਮੈਟ ਦੀ ਕਿਸਮ | Document file format |
Extended from | SGML |
Extended to | XHTML |
ਮਿਆਰ | ISO/IEC 15445 W3C HTML5 HTML Living Standard |
ਖੁੱਲ੍ਹਾ ਫ਼ਾਰਮੈਟ? | Yes |
ਵੈੱਬਸਾਈਟ | www whatwg |
ਵਰਲਡ ਵਾਇਡ ਵੈਬ ਕੋਂਸੋਰਟੀਅਮ ਐਚ.ਟੀ.ਐਮ.ਐਲ. (W3C HTML) ਦਾ ਸਟੈਂਡਰਡ ਕਲਾਇੰਟ-ਸਾਈਡ ਸਕ੍ਰਿਪਟਿੰਗ ਲਈ ਵਰਤਿਆ ਜਾਂਦਾ ਹੈ। ਇਹ ਵੈਬ ਪੇਜ ਵਿੱਚ ਲੋਕਲ ਚੱਲਣਯੋਗ ਸਕ੍ਰਿਪਟਾਂ ਦੀ ਵਰਤੋਂ ਬਾਰੇ ਜਾਣਕਾਰੀ ਦੇਂਦੀ ਹੈ। ਕੋਈ ਕਲਾਇੰਟ-ਸਾਈਡ ਐਪਲੀਕੇਸ਼ਨ ਜਿਦਾਨ ਕੀ ਵੈਬ ਬ੍ਰਾਉਸਰ ਕਾਫੀ ਸਾਰੀ ਸਕ੍ਰਿਪਟਿੰਗ ਭਾਸ਼ਾਵਾਂ ਦੀ ਵਰਤੋਂ ਕਰ ਸਕਦੀ ਹੈ। ਇਸ ਦੀ ਲਿਪੀ ਜਾਂ ਸਕ੍ਰਿਪਟ ਕੋਡ ਦਸਤਾਵੇਜ਼ ਦੇ ਲੋਡ ਹੋਣ ਤੇ ਜਾਂ ਬਾਦ ਵਿੱਚ ਚੱਲਦਾ ਹੈ।
ਸਕ੍ਰਿਪਟ ਕੋਡ ਨੂੰ ਸਿੱਧਾ ਐਚ.ਟੀ.ਐਮ.ਐਲ. ਦਸਤਾਵੇਜ਼ ਵਿੱਚ ਇੰਨਾ ਦੇ ਅੰਦਰ ਲਿਖਿਆ ਜਾ ਸਕਦਾ ਹੈ:
- ਸਕ੍ਰਿਪਟ ਐਲੀਮੇੰਟਸ
- ਅੰਤਰੀਵ ਘਟਨਾ ਦੀ ਵਿਸ਼ੇਸ਼ਤਾਵਾਂ
ਸਕ੍ਰਿਪਟ ਮੈਕ੍ਰੋਸ
[ਸੋਧੋ]ਸਕ੍ਰਿਪਟ ਐਲੀਮੇੰਟਸ ਕਿਸਮਾਂ
[ਸੋਧੋ]ਸਕ੍ਰਿਪਟ ਐਲੀਮੇੰਟਸ ਸਿਫਰ ਜਾਂ ਜਿਆਦਾ ਬਾਰ ਹੈਡ (HEAD) ਤੇ ਬੋਡੀ (BODY) ਐਲੀਮੇੰਟਸ ਦੇ ਅੰਦਰ ਵਾਪਰ ਸਕਦੇ ਹਨ।
ਅੰਤਰੀਵ ਘਟਨਾ ਦੀ ਵਿਸ਼ੇਸ਼ਤਾਵਾਂ
[ਸੋਧੋ]ਅੰਤਰੀਵ ਘਟਨਾ ਦੀ ਵਿਸ਼ੇਸ਼ਤਾਵਾਂ (Intrinsic event attributes)
ਘਟਨਾ (event) ਵੈਬ ਪੇਜ ਦੇ ਵੱਖਰੇ-ਵੱਖਰੇ ਅੰਸ਼ਾਂ (elements) ਲਈ ਵਾਪਰਦੀ ਹੈ:
- ਦਸਤਾਵੇਜ਼ (ਬੋਡੀ ਤੇ ਫਰੇਮਸੈਟ)
- ਫਾਰਮ
- ਯੂਜ਼ਰ ਇੰਟਰਫੇਸ
ਘਟਨਾ ਜਾਂ ਈਵੇਂਟ ਮਾਡਲ ਵਿੱਚ ਨਿਮਨ-ਲਿਖਤ ਅੰਸ਼ ਹੁੰਦੇ ਹਨ[1]:
- Document
- onUnload
- Form
- onSubmit
- onReset
- Document and UI elements
- Focus
- onFocus
- onBlur
- Focus
- UI elements
- Mouse
- Movement
- onMouseOver
- onMouseOut
- onMouseMove
- Button
- onClick
- onDblClick
- onMouseDown
- onMouseUp
- Movement
- Keyboard
- onKeyPress
- onKeyDown
- onKeyUp
- Other (TEXT/TEXTAREA)
- Lost focus with modified content
- onChange (also OPTION)
- Text selection
- onSelect
- Lost focus with modified content
- Mouse
ਤੇ ਕੁਝ ਬ੍ਰਾਉਸਰ ਇੰਨਾ ਤੋਂ ਇਲਾਵਾ ਹੋਰ ਇਵੇੰਟ ਐਟ੍ਰੀਬਿਉਟ ਨੂੰ ਵੀ ਚਲਾਉਂਦੀ ਹੈ:
- onResize
- onMove
- onScroll
- onAbort
ਹਵਾਲੇ
[ਸੋਧੋ]- ↑ "Scripts in HTML documents". W3C. Retrieved 21 August 2012.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |