[go: up one dir, main page]

ਸਮੱਗਰੀ 'ਤੇ ਜਾਓ

ਅਹਿਮਦ ਰਸ਼ੀਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਹਿਮਦ ਰਸ਼ੀਦ 2014 ਵਿੱਚ ਚੈਟਮ ਹਾਊਸ ਵਿਖੇ

2014 (ਉਰਦੂ:احمد رشید) (ਜਨਮ 1948 ਰਾਵਲਪਿੰਡੀ) ਇੱਕ ਸਾਬਕਾ ਪਾਕਿਸਤਾਨੀ ਅੱਤਵਾਦੀ, ਬਾਅਦ ਨੂੰ ਪੱਤਰਕਾਰ ਅਤੇ ਅਫਗਾਨਿਸਤਾਨ, ਪਾਕਿਸਤਾਨ ਦੇ, ਅਤੇ ਮੱਧ ਏਸ਼ੀਆ ਦੇ ਬਾਰੇ ਵਿੱਚ ਕਈ ਬਹੁਤ ਵਿਕਣ ਵਾਲੀਆਂ ਕਿਤਾਬਾਂ ਦਾ ਲੇਖਕ ਹੈ।

ਜੀਵਨੀ

[ਸੋਧੋ]

ਗ੍ਰੈਜੂਏਸ਼ਨ ਦੇ ਬਾਅਦ, ਰਸ਼ੀਦ ਬਲੋਚਿਸਤਾਨ ਪੱਛਮੀ ਪਾਕਿਸਤਾਨ ਦੀਆਂ ਪਹਾੜੀਆਂ ਵਿੱਚ ਦਸ ਸਾਲ ਰਿਹਾ। ਉਥੇ ਉਹ ਅਯੂਬ ਖਾਨ ਅਤੇ ਯਾਹੀਆ ਖਾਨ ਦੀਆਂ ਪਾਕਿਸਤਾਨੀ ਫੌਜੀ ਤਾਨਾਸ਼ਾਹੀਆਂ ਦੇ ਵਿਰੁੱਧ ਵਿਦਰੋਹ ਦਾ ਪ੍ਰਬੰਧ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ। ਫਿਰ ਉਸ ਨੇ ਨਿਰਾਸ ਹੋਕੇ ਆਪਣੀ ਗੁਰੀਲਾ ਲੜਾਈ ਛੱਡ ਦਿੱਤੀ ਅਤੇ ਅਪਨੇ ਦੇਸ਼ ਦੇ ਬਾਰੇ ਲਿਖਣ ਦੇ ਕਾਰਜ ਵੱਲ ਮੁੜਿਆ।[1]

ਵੀਹ ਸਾਲ ਤੋਂ ਵੱਧ ਸਮੇਂ ਤੋਂ ਉਹ ਡੇਲੀ ਟੈਲੀਗ੍ਰਾਫ ਲਈ ਅਫਗਾਨਿਸਤਾਨ, ਪਾਕਿਸਤਾਨ ਅਤੇ ਮੱਧ ਏਸ਼ੀਆ ਦਾ ਅਤੇ ਦੂਰ ਪੂਰਬੀ ਆਰਥਿਕ ਰਿਵਿਊ ਲਈ ਪੱਤਰਕਾਰੀ ਕਰਦਾ ਆ ਰਿਹਾ ਹੈ।

ਹਵਾਲੇ

[ਸੋਧੋ]