ਟੀਲ (ਬੱਤਖ਼)
ਦਿੱਖ
ਟੀਲ (Lesser whistling duck) | |
---|---|
ਟੀਲ (Dendrocygna javanica) ਚਿਆਂਗ ਮਾਇ ਸੂਬਾ, ਥਾਈਲੈਂਡ | |
Scientific classification | |
Kingdom: | |
Phylum: | |
Class: | |
Order: | |
Family: | |
Subfamily: | Dendrocygninae
|
Genus: | |
Species: | D. javanica
|
Binomial name | |
Dendrocygna javanica (Horsfield, 1821)
| |
Resident range in green and summer range in blue |
ਟੀਲ (lesser whistling duck), ਇੱਕ ਬੱਤਖ਼ ਪਰਿਵਾਰ ਦਾ ਪੰਛੀ ਹੈ ਜੋ ਭਾਰਤੀ ਉੱਪ ਮਹਾਂਦੀਪ ਅਤੇ ਦੱਖਣ ਪੂਰਬੀ ਏਸ਼ੀਆ ਵਿੱਚ ਆਮ ਪਾਇਆ ਜਾਂਦਾ ਹੈ। ਇਹ ਝੀਲਾਂ, ਛੰਭਾਂ ਅਤੇ ਹੋਰ ਪਾਣੀ ਵਾਲੇ ਥਾਂਵਾਂ ਤੇ ਮਿਲਦਾ ਹੈ। ਇਹ ਪਾਣੀ ਲਾਗਲੇ ਦਰਖ਼ਤਾਂ ਤੇ ਬੈਠਾ ਵੀ ਵਿਖਾਈ ਦਿੰਦਾ ਹੈ ਅਤੇ ਇਹਨਾਂ ਤੇ ਆਹਲਣੇ ਵੀ ਪਾ ਲੈਂਦਾ ਹੈ ਇਸ ਲਈ ਇਸਨੂੰ ਬਿਰਛੀ ਟੀਲ ਭਾਵ ਬਿਰਛਾਂ ਤੇ ਰਹਿਣ ਵਾਲੀ ਟੀਲ ਵੀ ਕਿਹਾ ਜਾਂਦਾ ਹੈ।
ਫੋਟੋ ਗੈਲਰੀ
[ਸੋਧੋ]-
ਸੁਖ਼ਨਾ ਝੀਲ ਚੰਡੀਗੜ੍,ਟੀਲ,ਬੱਚਿਆਂ ਨਾਲ
-
ਸੁਖ਼ਨਾ ਝੀਲ ਚੰਡੀਗੜ੍ਹ
-
ਧਨਾਸ ਝੀਲ ਚੰਡੀਗੜ੍ਹ
-
ਧਨਾਸ ਝੀਲ ਚੰਡੀਗੜ੍
-
ਕਲਕੱਤਾ
-
ਕਲਕੱਤਾ
-
ਕਲਕੱਤਾ
-
ਪੰਜਾਦੀ ਝੀਲ
-
ਉਡਾਨ ਵਿੱਚ
ਹਵਾਲੇ
[ਸੋਧੋ]- ↑ BirdLife International (2012). "Dendrocygna javanica". IUCN Red List of Threatened Species. Version 2013.2. International Union for Conservation of Nature. Retrieved 26 November 2013.
{{cite web}}
: Invalid|ref=harv
(help)
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-06-30. Retrieved 2015-09-21.