[go: up one dir, main page]

Jump to content

ਮੁੱਢਲਾ ਵਰਕਾ

From Meta, a Wikimedia project coordination wiki
This page is a translated version of the page Main Page and the translation is 100% complete.

ਮੈਟਾ-ਵਿਕੀ

ਮੈਟਾ-ਵਿਕੀ 'ਤੇ ਜੀ ਆਇਆਂ ਨੂੰ', ਤਾਲਮੇਲ ਅਤੇ ਦਸਤਾਵੇਜ਼ਾਂ ਤੋਂ ਲੈ ਕੇ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਤੱਕ ਵਿਕੀਮੀਡੀਆ ਸੰਸਥਾ ਦੇ ਪ੍ਰਾਜੈਕਟਾਂ ਅਤੇ ਹੋਰ ਸਬੰਧਤ ਪ੍ਰਾਜੈਕਟਾਂ ਲਈ ਇੱਕ ਵਿਸ਼ਵਵਿਆਪੀ ਭਾਈਚਾਰੇ ਦੀ ਸਾਈਟ।

ਹੋਰ ਮੈਟਾ-ਕੇਂਦ੍ਰਿਤ ਵਿਕੀ ਜਿਵੇਂ ਵਿਕੀਮੀਡੀਆ ਆਊਟਰੀਚ ਵਿਸ਼ੇਸ਼ ਪ੍ਰੋਜੈਕਟ ਹਨ ਜਿਨ੍ਹਾਂ ਦੀਆਂ ਜੜ੍ਹਾਂ ਮੈਟਾ-ਵਿਕੀ ਵਿੱਚ ਹਨ। ਵਿਕੀਮੀਡੀਆ ਡਾਕ ਸੂਚੀਆਂ (ਖਾਸ ਕਰਕੇ ਵਿਕੀਮੀਡੀਆ-l, ਜਿਸ 'ਤੇ ਘੱਟ ਆਵਾਜਾਈ ਦੇ ਬਰਾਬਰ ਵਿਕੀਮੀਡੀਆ ਦਾ ਐਲਾਨ ਹੈ।), ਲਿਬੇਰਾ 'ਤੇ ਆਈਆਰਸੀ ਚੈਨਲਾਂ, ਵੱਖੋ-ਵੱਖਰੀਆਂ ਵਿਕੀਮੀਡੀਆ ਸੰਬੰਧਿਤ ਅਤੇ ਹੋਰ ਥਾਂਵਾਂ ਤੇ ਵੀ ਵਿਸ਼ੇਸ਼ ਵਿਚਾਰ-ਵਟਾਂਦਰੇ ਹੁੰਦੇ ਹਨ।

ਮੌਜੂਦਾ ਘਟਨਾਵਾਂ

ਨਵੰਬਰ 2024

November 22: Let’s Connect Learning Clinic: Gender Sensitivity Training in Wikimedia Community at 3:00 - 5:00 p.m UTC Registration form
November 20: Commons community discussion #2 at 16:00 – 17:00 UTC
November 20: Commons community discussion #1 at 08:00 – 09:00 UTC
November 13: 2024 committee appointments round: Conversation hour #4 at 16:00 – 17:00 UTC
November 13: 2024 committee appointments round: Conversation hour #3 at 03:00 – 04:00 UTC
October 31 - November 3: WikiConvention francophone 2024 is taking place in Québec, Canada.

ਅਕਤੂਬਰ 2024

October 23: 2024 committee appointments round: Conversation hour #2 at 15:00 – 16:00 UTC
October 23: 2024 committee appointments round: Conversation hour #1 at 03:00 – 04:00 UTC
October 16–December 2: 2024 committee appointments round: Application period opens for the Ombuds Commission and Case Review Committee
October 16–November 18: 2024 committee appointments round: Application period opens for the Affiliations Committee
October 3 - 6: WikiConference North America 2024 is taking place in Indianapolis, Indiana, United States.

ਸਤੰਬਰ 2024

September 25: Wikis in read-only mode @ 15:00 UTC.
September 20 – 22: Wikimedia CEE Meeting 2024 is taking place in Istanbul, Türkiye
September 3 – 17: Voting period for the Wikimedia Foundation Community- and Affiliate-selected Trustees
September 1 – 30: Wiki Loves Onam 2024, a campaign that aims to capture and celebrate the essence of the vibrant and festive spirit of Onam
September 1 – October 31: Wiki Loves Monuments, the worldwide photo competition for built heritage
September 1 – December 31: SheSaid, an initiative by Wiki Loves Women to add more quotes by notable women to Wikiquote projects in all languages


ਭਾਈਚਾਰਕ ਸਲਾਹ-ਮਸ਼ਵਰਾ
ਵਿਕੀਮੀਡੀਆ ਸੰਸਥਾ, ਮੈਟਾ-ਵਿਕੀ ਅਤੇ ਇਸਦੇ ਸਹਾਇਕ ਪ੍ਰੋਜੈਕਟ
ਵਿਕੀਮੀਡੀਆ ਸੰਸਥਾ ਇੱਕ ਮਹੱਤਵਪੂਰਨ ਗੈਰ-ਮੁਨਾਫ਼ੇ ਵਾਲੀ ਸੰਸਥਾ ਹੈ ਜਿਸਦੇ ਅਧੀਨ ਵਿਕੀਮੀਡੀਆ ਸਰਵਰ ਸਮੇਤ ਵਿਕੀਮੀਡੀਆ ਪ੍ਰੋਜੈਕਟ ਅਤੇ ਮੀਡੀਆਵਿਕੀ ਦੇ ਸਭ ਡੋਮੇਨ ਨਾਂਅ, ਲੋਗੋ ਅਤੇ ਮਾਰਕਾ ਆਉਂਦੇ ਹਨ। ਮੈਟਾ-ਵਿਕੀ ਵੱਖ-ਵੱਖ ਵਿਕੀਮੀਡੀਆ ਵਿਕੀਆਂ ਲਈ ਤਾਲਮੇਲ ਵਿਕੀ ਹੈ।