[go: up one dir, main page]

ਸਮੱਗਰੀ 'ਤੇ ਜਾਓ

ਜੂਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੂਲ
Joule
ਦੀ ਇਕਾਈ ਹੈਊਰਜਾ
ਚਿੰਨ੍ਹJ
ਨਾਮ 'ਤੇ ਰੱਖਿਆ ਗਿਆਜੇਮਜ਼ ਪ੍ਰੈਸਕਟ ਜੂਲ
ਪਰਿਵਰਤਨ
1 J ਵਿੱਚ ...... ਦੇ ਬਰਾਬਰ ਹੈ ...
   SI base units   1 kg·m2/s2
   CGS units   1×107 ਅਰਗ
   ਕਿੱਲੋਵਾਟ ਘੰਟੇ   2.78×10−7 kW·h
   ਕਿੱਲੋਕੈਲਰੀਆਂ   2.39×10−4 ਕਿ.ਕੈਲ.
   ਬਰਤਾਨਵੀ ਤਾਪ ਇਕਾਈਆਂ   9.48×10−4 BTU
   ਇਲੈਕਟਰਾਨ ਵੋਲਟ   6.24×1018 eV

ਜੂਲ (/ˈl/ ਜਾਂ ਕਈ ਵਾਰ ਜਾਊਲ /ˈl/), ਨਿਸ਼ਾਨ J, ਕੌਮਾਂਤਰੀ ਇਕਾਈ ਢਾਂਚੇ ਵਿੱਚ ਊਰਜਾ, ਕੰਮ ਜਾਂ ਤਾਪ ਦੀ ਮਾਤਰਾ ਦੀ ਇੱਕ ਇਕਾਈ ਹੈ।[1] ਇਹ ਉਸ ਕੀਤੇ ਹੋਏ ਕੰਮ (ਜਾਂ ਵਟਾਈ ਹੋਈ ਊਰਜਾ) ਦੇ ਬਰਾਬਰ ਹੈ ਜਦੋਂ ਇੱਕ ਨਿਊਟਨ ਦਾ ਬਲ 1 ਮੀਟਰ ਦੇ ਪੈਂਡੇ ਤੱਕ ਲਾਇਆ ਜਾਵੇ (1 ਨਿਊਟਨ ਮੀਟਰ ਜਾਂ N·m), ਜਾਂ ਇੱਕ ਸਕਿੰਟ ਲਈ ਇੱਕ ਓਮ ਦੇ [[ਅੜਿੰਗਾ (ਬਿਜਲੀ)|ਅੜਿੰਗੇ) ਵਿੱਚੋਂ ਇੱਕ ਅੰਪੀਅਰ ਦਾ ਬਿਜਲਈ ਕਰੰਟ ਲੰਘਾਇਆ ਜਾਵੇ। ਇਹਦਾ ਨਾਂ ਅੰਗਰੇਜ਼ੀ ਭੌਤਿਕ ਵਿਗਿਆਨੀ ਜੇਮਜ਼ ਪ੍ਰੈਸਕਟ ਜੂਲ (1818-1889) ਮਗਰੋਂ ਪਿਆ ਹੈ।[2][3][4]

ਹਵਾਲੇ

[ਸੋਧੋ]
  1. ਫਰਮਾ:SIbrochure8th
  2. American Heritage Dictionary of the English Language Archived 2012-06-18 at the Wayback Machine., Online Edition (2009). Houghton Mifflin Co., hosted by Yahoo! Education Archived 2010-11-06 at the Wayback Machine..
  3. The American Heritage Dictionary, Second College Edition (1985). Boston: Houghton Mifflin Co., p. 691.
  4. McGraw-Hill Dictionary of Physics, Fifth Edition (1997). McGraw-Hill, Inc., p. 224.