1872
ਦਿੱਖ
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1840 ਦਾ ਦਹਾਕਾ 1850 ਦਾ ਦਹਾਕਾ 1860 ਦਾ ਦਹਾਕਾ – 1870 ਦਾ ਦਹਾਕਾ – 1880 ਦਾ ਦਹਾਕਾ 1890 ਦਾ ਦਹਾਕਾ 1900 ਦਾ ਦਹਾਕਾ |
ਸਾਲ: | 1869 1870 1871 – 1872 – 1873 1874 1875 |
1872 87 19ਵੀਂ ਸਦੀ ਦੇ 1870 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
- 15 ਜਨਵਰੀ – ਕੂਕਿਆਂ ਦਾ ਮਲੇਰਕੋਟਲਾ 'ਤੇ ਹਮਲਾ, 7 ਕੂਕੇ ਮਰੇ।
- 16 ਜਨਵਰੀ – ਮਲੇਰਕੋਟਲਾ ਵਿੱਚ 49 ਕੂਕੇ ਤੋਪਾਂ ਨਾਲ ਉਡਾਏ।
- 17 ਜਨਵਰੀ – ਕੂਕਾ ਆਗੂ ਸਤਿਗੁਰੂ ਰਾਮ ਸਿੰਘ ਗਿ੍ਫ਼ਤਾਰ।
ਜਨਮ
- 5 ਦਸੰਬਰ – ਪੰਜਾਬ ਦੇ ਮਹਾਨ ਲੇਖਕ ਭਾਈ ਵੀਰ ਸਿੰਘ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ।
ਮਰਨ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |